He is, and shall always be. He shall not depart, even when this Universe which He has created departs. He created the world, with its various colors, species of beings, and the variety of Maya.
ਉਹ ਕਿ ਜਿਸ ਨੇ ਸੰਸਾਰ ਬਣਾਇਆ ਹੈ, ਹੁਣ ਹੈ ਅਤੇ ਸਦਾ ਹੋਵੇਗਾ, ਕਿਤੇ ਜਾਏਗਾ ਨਹੀ। ਕਈ ਤਰ੍ਹਾਂ ਦੇ ਨਾਲ ਵਾਹਿਗੁਰੂ ਨੇ ਰੰਗ-ਬਰੰਗੀਆਂ ਕਿਸਮਾਂ ਦੀ ਮਾਇਆ (ਸੰਸਾਰ ਦੀਆਂ ਵਸਤਾਂ) ਬਣਾਈ ਹੈ।